SIKHS FROM INDIA
waheguru ji.....
SIKHS FROM INDIA
waheguru ji.....
SIKHS FROM INDIA
Would you like to react to this message? Create an account in a few clicks or log in to continue.


A SITE FOR SIKHISM RISE AND IMPROVMENT
 
HomeHome  PortalPortal  Latest imagesLatest images  SearchSearch  RegisterRegister  Log inLog in  

 

 ਧੰਨ ਧੰਨ ਮਾਤਾ ਸਾਹਿਬ ਕੌਰ ਜੀ....

Go down 
4 posters
AuthorMessage
preety kaur




Posts : 16
Points : 32
Reputation : 0
Join date : 2012-10-21

ਧੰਨ ਧੰਨ ਮਾਤਾ ਸਾਹਿਬ ਕੌਰ ਜੀ....  Empty
PostSubject: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    ਧੰਨ ਧੰਨ ਮਾਤਾ ਸਾਹਿਬ ਕੌਰ ਜੀ....  I_icon_minitimeThu Nov 01, 2012 1:33 pm

ਧੰਨ ਧੰਨ ਮਾਤਾ ਸਾਹਿਬ ਕੌਰ ਜੀ....

ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ ਦੀ ਸਮੂਹ ਪੰਥ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਜੀ...
ਪਿਤਾ - ਰਾਮਾ ਜੀ, ਮਾਤਾ - ਜਸਦੇਵੀ ਜੀ, ਜਨਮ ਸਥਾਨ : ਰੋਹਤਸ, ਜਿਲਾ ਜੇਹਲਮ, ਪਾਕਿਸਤਾਨ

ਇਤਿਹਾਸਕਾਰਾ ਮੁਤਾਬਿਕ ਮਾਤਾ ਜੀ ਬਚਪਨ ਤੋਂ ਧਾਰਮਿਕ ਤੇ ਗੁਰੂ ਘਰ ਨਾਲ ਸੰਬੰਧ ਰੱਖਦੇ ਸਨ । ਗੁਰਬਾਣੀ ਵਿੱਚ ਲੀਨ ਰਹਿੰਦੇ ਅਤੇ ਸੇਵਾ ਸਿਮਰਨ ਕਰਦੇ । ਰਾਮਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਸਾਹਿਬ ਕੌਰ ਜੀ ਨਾਲ ਵਿਆਹ ਕਰਨ ਲਈ ਬੇਨਤੀ ਕੀਤੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਨਕਾਰ ਕਰ ਦਿੱਤਾ, ਕਿਉਕਿ ਉਹਨਾਂ ਦਾ ਪਹਿਲਾ ਹੀ ਵਿਆਹ ਮਾਤਾ ਜੀਤੋ ਜੀ ਨਾਲ ਹੋ ਚੁੱਕਾ ਸੀ ।

ਮਾਤਾ ਸਾਹਿਬ ਕੌਰ ਜੀ ਨੇ ਆਨੰਦਪੁਰ ਸਾਹਿਬ ਰਹਿ ਕੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ, ਸਿਰਫ ਇੱਕ ਸੇਵਕ ਵੱਜੋਂ । ਮਾਤਾ ਜੀਤੋ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ 4 ਸਾਹਿਬਜਾਦਿਆ ਦੀ ਦੇਖਭਾਲ ਦੀ ਸੇਵਾ ਮਾਤਾ ਸਾਹਿਬ ਕੌਰ ਜੀ ਨੂੰ ਸੌਪੀ ਗਈ ।

13 ਅਪ੍ਰੈਲ 1699 ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ
ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਦਿੱਤਾ ।

ਆਓ ਸਮੂਹ ਪੰਥ ਰਲ ਮਿਲ ਕੇ ਆਪਣੇ ਸਤਿਕਾਰਯੋਗ ਮਾਤਾ ਜੀ ਦਾ ਜਨਮ ਦਿਨ ਸ਼ਰਧਾ ਨਾਲ ਮਨਾਈਏ....
Back to top Go down
gurmit kaur mit

gurmit kaur mit


Posts : 199
Points : 499
Reputation : 2
Join date : 2012-09-29
Age : 66
Location : new delhi

ਧੰਨ ਧੰਨ ਮਾਤਾ ਸਾਹਿਬ ਕੌਰ ਜੀ....  Empty
PostSubject: Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    ਧੰਨ ਧੰਨ ਮਾਤਾ ਸਾਹਿਬ ਕੌਰ ਜੀ....  I_icon_minitimeSun Nov 04, 2012 11:01 am

waheguru waheguru waheguru waheguru
Back to top Go down
http://sikhism4gurmat.freeforums.org/portal.php
brahmjyot kaur




Posts : 4
Points : 10
Reputation : 0
Join date : 2012-10-14

ਧੰਨ ਧੰਨ ਮਾਤਾ ਸਾਹਿਬ ਕੌਰ ਜੀ....  Empty
PostSubject: Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    ਧੰਨ ਧੰਨ ਮਾਤਾ ਸਾਹਿਬ ਕੌਰ ਜੀ....  I_icon_minitimeSun Nov 04, 2012 11:54 am

waheguru waheguru waheguru waheguru waheguru
Back to top Go down
perminder singh

perminder singh


Posts : 62
Points : 113
Reputation : 1
Join date : 2012-10-03

ਧੰਨ ਧੰਨ ਮਾਤਾ ਸਾਹਿਬ ਕੌਰ ਜੀ....  Empty
PostSubject: Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    ਧੰਨ ਧੰਨ ਮਾਤਾ ਸਾਹਿਬ ਕੌਰ ਜੀ....  I_icon_minitimeTue Nov 20, 2012 10:37 am

vadhayiyan waheguru waheguru waheguru waheguru
Back to top Go down
Sponsored content





ਧੰਨ ਧੰਨ ਮਾਤਾ ਸਾਹਿਬ ਕੌਰ ਜੀ....  Empty
PostSubject: Re: ਧੰਨ ਧੰਨ ਮਾਤਾ ਸਾਹਿਬ ਕੌਰ ਜੀ....    ਧੰਨ ਧੰਨ ਮਾਤਾ ਸਾਹਿਬ ਕੌਰ ਜੀ....  I_icon_minitime

Back to top Go down
 
ਧੰਨ ਧੰਨ ਮਾਤਾ ਸਾਹਿਬ ਕੌਰ ਜੀ....
Back to top 
Page 1 of 1

Permissions in this forum:You cannot reply to topics in this forum
SIKHS FROM INDIA :: JEE AAYAAN NU :: Wishes-
Jump to: