SIKHS FROM INDIA
waheguru ji.....
SIKHS FROM INDIA
waheguru ji.....
SIKHS FROM INDIA
Would you like to react to this message? Create an account in a few clicks or log in to continue.


A SITE FOR SIKHISM RISE AND IMPROVMENT
 
HomeHome  PortalPortal  Latest imagesLatest images  SearchSearch  RegisterRegister  Log inLog in  

 

 ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ

Go down 
2 posters
AuthorMessage
gurmit kaur mit

gurmit kaur mit


Posts : 199
Points : 499
Reputation : 2
Join date : 2012-09-29
Age : 66
Location : new delhi

ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ   Empty
PostSubject: ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ    ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ   I_icon_minitimeSat Oct 06, 2012 11:49 am

ਸ਼ਹੀਦ ਭਗਤ ਸਿੰਘ ਨੇ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਜਿਹੜਾ ਖਤ ਲਿਖਿਆ, ਉਹ ਇਸ ਪਰਕਾਰ ਸੀ:

‘ਅੱਜ ਤੇਰੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਬਹੁਤ ਦੁੱਖ ਹੋਇਆ। ਅੱਜ ਤੇਰੀਆਂ ਗੱਲਾਂ ਬਹੁਤ ਹੀ ਦਰਦ ਭਰੀਆਂ ਸਨ। ਤੇਰੇ ਹੰਝੂ ਮੈਥੋਂ ਬਰਦਾਸ਼ਤ ਨਹੀਂ ਹੋ ਰਹੇ। ਪਿਆਰੇ ਵੀਰ! ਪੂਰੀ ਹਿੰਮਤ ਨਾਲ ਵਿੱਦਿ
ਆ ਹਾਸਲ ਕਰੀਂ ਤੇ ਆਪਣੀ ਸਿਹਤ ਦਾ ਖਿਆਲ ਰੱਖੀਂ। ਹੋਰ ਕੀ ਲਿਖਾਂ? ਹੌਸਲਾ ਰੱਖੀਂ’ ... ਸੁਣ:
...
ਉਸੇ ਯਹਿ ਫਿਕਰ ਹੈ ਹਰਦਮ
ਨਈ ਤਰਜ਼ੇ ਜ਼ਫ਼ਾ ਕਿਆ ਹੈ।
ਹਮੇਂ ਯਹਿ ਸ਼ੌਕ ਹੈ ਦੇਖੇਂ,
ਸਿਤਮ ਕੀ ਇੰਤਹਾ ਕਿਆ ਹੈ।
ਦਹਿਰ ਸੇ ਕਿਉਂ ਖ਼ਫ਼ਾ ਰਹੇਂ,
ਚਰਖ਼ ਕਾ ਕਿਉਂ ਗਿਲਾ ਕਰੇਂ।
ਸਾਰਾ ਜਹਾਂ ਅਦੂ ਸਹੀ,
ਆਉ ਮੁਕਾਬਲਾ ਕਰੇਂ।
ਕੋਈ ਦਮ ਕਾ ਮਹਿਮਾਂ ਹੂੰ,
ਅਹਿਲੇ ਮਹਿਫ਼ਲ-
ਚਿਰਾਗ਼ੇ ਸਹਿਰ ਹੂੰ
ਬੁਝਾ ਚਾਹਤਾ ਹੂੰ।
ਆਬੋਹਵਾ ਮੇਂ ਰਹੇਗੀ,
ਖਿਆਲ ਕੀ ਬਿਜਲੀ,
ਯੇ ਮੁਸ਼ਤੇ ਖ਼ਾਕ ਹੈ ਫ਼ਾਨੀ,
ਰਹੇ, ਰਹੇ ਨਾ ਰਹੇ।
ਅੱਛਾ ...
ਖੁਸ਼ ਰਹੋ ਅਹਿਲੇ ਵਤਨ,
ਹਮ ਤੋ ਸਫ਼ਰ ਕਰਤੇ ਹੈਂ।
ਤੇਰਾ ਵੀਰ ... ਭਗਤ ਸਿੰਘ
Back to top Go down
http://sikhism4gurmat.freeforums.org/portal.php
perminder singh

perminder singh


Posts : 62
Points : 113
Reputation : 1
Join date : 2012-10-03

ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ   Empty
PostSubject: Re: ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ    ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ   I_icon_minitimeWed Oct 10, 2012 11:17 am

good post nishan sahib
Back to top Go down
 
ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ
Back to top 
Page 1 of 1
 Similar topics
-
» ਨਵਾਬ ਕਪੂਰ ਸਿੰਘ ਦਾ ਚਲਾਣਾ
» ਵਰਤ ਅਤੇ ਗੁਰਮਤਿ-ਹਰਜਿੰਦਰ ਸਿੰਘ ‘ਸਭਰਾ’

Permissions in this forum:You cannot reply to topics in this forum
SIKHS FROM INDIA :: SIKH NEWS :: Sikhi Virsa News-
Jump to: