SIKHS FROM INDIA
waheguru ji.....
SIKHS FROM INDIA
waheguru ji.....
SIKHS FROM INDIA
Would you like to react to this message? Create an account in a few clicks or log in to continue.


A SITE FOR SIKHISM RISE AND IMPROVMENT
 
HomeHome  PortalPortal  Latest imagesLatest images  SearchSearch  RegisterRegister  Log inLog in  

 

 ਧੰਨ ਕਲਗੀਧਰ ਪਾਤਿਸ਼ਾਹ

Go down 
AuthorMessage
perminder singh

perminder singh


Posts : 62
Points : 113
Reputation : 1
Join date : 2012-10-03

ਧੰਨ ਕਲਗੀਧਰ ਪਾਤਿਸ਼ਾਹ  Empty
PostSubject: ਧੰਨ ਕਲਗੀਧਰ ਪਾਤਿਸ਼ਾਹ    ਧੰਨ ਕਲਗੀਧਰ ਪਾਤਿਸ਼ਾਹ  I_icon_minitimeSat Jan 12, 2013 2:20 pm

*PLEASE READ* BY Bhai Manwinder Singh ji Giaspur
ਸਾਡੇ ਪਿੰਡ ਗੁਆਢੀਆਂ ਦੇ ਵਿਆਹ ਸੀ । ਤਿੰਨ ਦਿਨਾਂ ਤੋਂ ਬੜਾ ਢੋਲ ਡਮੱਕਾ ਹੋ ਰਿਹਾ ਸੀ । ਇੰਝ ਲੱਗਦਾ ਸੀ ਇਹਨਾਂ ਦੇ ਮਮਡੇ ਦਾ ਮਸਾਂ-ਮਸਾਂ ਹੀ ਵਿਆਹ ਹੋ ਰਿਹਾ ਹੈ । ਪਾਣੀ ਵਾਗੂੰ ਪੈਸਾ ਵਹਾਇਆ ਗਿਆ ।ਲੰਬੀ ਸਾਰੀ ਵੱਡੀ ਗੱਡੀ ਵਿੱਚ ਬਹੂ ਨੂੰ ਲਿਆਂਦਾ ਗਿਆ । ਜਦੋਂ ਕੁੜੀ ਦੀ ਵਿਦਾਇਗੀ ਹੋ ਰਹੀ ਸੀ ਤਾਂ ਮੁੰਡੇ ਦੇ ਪਿਤਾ ਨੇ ਕਾਰ ਦੇ ਉੱਪਰੋਂ ਖੂਬ ਪੈਸੇ ਸੁੱਟੇ । ਭਾਵ ਬੇਟਾ ਤੁਹਾਡੇ ਸਾਹਮਣੇ ਪੈਸੇ ਕੁੱਝ ਵੀ ਨਹੀਂ ਤੁਸੀ. ਪੈਸਿਆਂ ਤੋਂ ਵੀ ਵੱਧ ਪਿਆਰੇ ਹੋ । ਘਰ ਦੀ ਦੇਹਲੀ ਲੰਘਦਿਆਂ ਮੁੰਡੇ ਦੀ ਮਾਂ ਨੇ ਮੁੰਡੇ ਅਤੇ ਬਹੂੰ ਉੱਤੋਂ ਪਾਣੀ ਵਾਰ ਕੇ ਪੀਤਾ । ਪਾਣੀ ਵਾਰਨ ਦਾ ਮਤਲਬ ਕਿ ਬੇਟਾ ਤੂੰ ਮੈਂਨੂੰ ਪਾਣੀ ਤੋਂ ਵੀ ਜਿਆਦਾ ਪਿਆਰਾ ਹੈ । ਪਾਣੀ ਜਿਸ ਬਿਨਾ ਕੋਈ ਵੀ ਜਿੰਦਾ ਨਹੀਂ ਰਹਿ ਸਕਦਾ ਐਨੀ ਕੀਮਤੀ ਤੇ ਨਿਆਮਤ ਚੀਜ ਨੂੰ ਵੀ ਮਾਂ – ਬਾਪ ਆਪਣੇ ਪੁੱਤਰ ਉੱਤੋਂ ਵਾਰ ਦੇਂਦੇ ਹਨ । ਕਹਿਣ ਦਾ ਭਾਵ ਪੁੱਤਰਾਂ ਤੋਂ ਉੱਪਰ ਕੋਈ ਵੀ ਨਹੀਂ ਜਿਹਨਾਂ ਉੱਤੋਂ ਪਾਣੀ ਵੀ ਵਾਰਿਆ ਜਾ ਸਕਦਾ ਹੈ ।
ਧੰਨ ਹੈ ਕਲਗੀਧਰ ਪਾਤਿਸ਼ਾਹ ਜਿਸ ਨੇ ਸਿੱਖ ਪੰਥ ਉੱਪਰੋ ਆਪਣੇ ਚਾਰੇ ਪੁੱਤਰਾਂ ਨੂੰ ਵਾਰ ਦਿਤਾ । ਉਹਨਾਂ ਸਾਡੇ ਵੱਲ੍ਹ ਹੱਤ ਕਰਕੇ ਕਿਹਾ ‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜਾਰ’ ਉਹਨਾਂ ਆਪਣੀ ਸੱਭ ਤੋਂ ਪਿਆਰੀ ਸੰਤਾਨ ਨੂੰ ਸਾਡੇ ਉੱਤੋਂ ਵਾਰਿਆਂ । ਕਦੇ ਸੋਚਿਆਂ ਕਿ ਕਲਗੀਧਰ ਪਾਤਿਸ਼ਾਹ ਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਕੇ ਆਪਣਾ ਪੰਥ ਪਿਆਰਾ ਸੀ ।ਕਾਂਸ ਅਸੀ ਉਹਨਾਂ ਦੀਆਂ ਆਸਾਂ ਤੇ ਖਰੇ ਉੱਤਰਨ ਦੀ ਕੋਸ਼ਿਸ਼ ਕਰੀਏ ।
Back to top Go down
 
ਧੰਨ ਕਲਗੀਧਰ ਪਾਤਿਸ਼ਾਹ
Back to top 
Page 1 of 1

Permissions in this forum:You cannot reply to topics in this forum
SIKHS FROM INDIA :: GURMAT SECTION :: Sikhi Da Dard-
Jump to: