SIKHS FROM INDIA
waheguru ji.....
SIKHS FROM INDIA
waheguru ji.....
SIKHS FROM INDIA
Would you like to react to this message? Create an account in a few clicks or log in to continue.


A SITE FOR SIKHISM RISE AND IMPROVMENT
 
HomeHome  PortalPortal  Latest imagesLatest images  SearchSearch  RegisterRegister  Log inLog in  

 

 ਅਹਿ ਲਉ ਅਸਾਡਾ ਜ਼ਫਰਨਾਮਾ

Go down 
AuthorMessage
gurmit kaur mit

gurmit kaur mit


Posts : 199
Points : 499
Reputation : 2
Join date : 2012-09-29
Age : 66
Location : new delhi

ਅਹਿ ਲਉ ਅਸਾਡਾ ਜ਼ਫਰਨਾਮਾ Empty
PostSubject: ਅਹਿ ਲਉ ਅਸਾਡਾ ਜ਼ਫਰਨਾਮਾ   ਅਹਿ ਲਉ ਅਸਾਡਾ ਜ਼ਫਰਨਾਮਾ I_icon_minitimeWed Oct 10, 2012 10:06 am

ਅਸੀਂ ਜੰਮਣਾਂ ਨਹੀਂ ਸੀ, ਅਸੀਂ ਲੜਨਾ ਨਹੀਂ ਸੀ
ਅਸੀਂ ਤਾਂ ਬਹਿਕੇ ਹੇਮਕੁੰਟ ਉੱਤੇ, ਭਗਤੀ ਕਰਨੀ ਸੀ

ਪਰ ਜਦੋਂ ਸਤਲੁਜ ਦੇ ਪਾਣੀ ਵਿਚੋਂ ਭਾਫ ਉੱਡੀ
ਜਦ ਕੁੜੀਆਂ ਦੇ ਕੋਲ ਜਿਮ ਕਾਰਟਰ ਤੱਕਿਆ
ਤੇ ਮੁਡਿਆਂ ਕੋਲ ਤੱਕਿਆ 'ਜੇਮਜ ਬਾਂਡ'
ਤਾਂ ਮੈ ਕਹਿ ਉਠਿਆ ਚਲ ਬਈ ਸੰਤ (ਸੰਧੂ)
ਹੇਠਾਂ ਧਰਤੀ ਤੇ ਚੱਲੀਏ, ਪਾਪਾਂ ਦਾ ਤਾਂ ਭਾਰ ਵਧਦਾ ਹੀ ਜਾਂਦਾ ਹੈ

ਤੇ ਹੁਣ ਅਸੀਂ ਆਏ ਹਾਂ, ਅਹਿ ਲਉ ਅਸਾਡਾ ਜ਼ਫਰਨਾਮਾ
ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ, ਅਸਾਡਾ ਪੇਟ ਹਾਜ਼ਿਰ ਹੈ

...
..Pash
Back to top Go down
http://sikhism4gurmat.freeforums.org/portal.php
 
ਅਹਿ ਲਉ ਅਸਾਡਾ ਜ਼ਫਰਨਾਮਾ
Back to top 
Page 1 of 1

Permissions in this forum:You cannot reply to topics in this forum
SIKHS FROM INDIA :: SOCIAL REFORMING SECTION :: Social Reforming Poems-
Jump to: