The soul-bride is at home, while the Husband Lord is away; she cherishes His memory, and mourns His absence. She shall meet Him without delay, if she rids herself of duality.
ਪਤਨੀ ਰੂਪੀ ਜੀਵਾਤਮਾ ਗ੍ਰਿਹ ਵਿੱਚ ਹੈ, ਉਸ ਦਾ ਪਤੀ ਰੂਪੀ ਪਰਮਾਤਮਾ ਪ੍ਰਦੇਸ਼ ਵਿੱਚ। ਉਹ ਸਦਾ ਉਸ ਨੂੰ ਯਾਦ ਕਰਦੀ ਹੈ ਤੇ ਸੁੱਕਦੀ ਜਾਂਦੀ ਹੈ।
ਉਸ ਨੂੰ ਆਪਣੇ ਪਤੀ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ, ਜੇਕਰ ਉਹ ਆਪਣੇ ਮਨ ਨੂੰ ਦਵੈਤ-ਭਾਵ ਗੁਆ ਕੇ ਸੱਚੇ ਰਸਤੇ ਤੇ ਪਾ ਲਵੇ।